499+ Jatti attitude status in punjabi , punjabi status on jatti

Jatti attitude status in punjabi:- namaskar दोस्तों आप सबका हमारी वेबसाइट www.akadstatus.com punjabi status on jatti में स्वागत hai आज हम आपके लिए कुछ बेस्ट  Jatti attitude status in punjabi , punjabi status on jatti वाले स्टेटस लेकर आए है। अगर आपको हमारे पोस्ट अच्छे लगे तो शेयर और कॉमेंट जरूर करे। धन्यवाद jatti punjab di , punjabi

New Jatti attitude status in punjabi , punjabi status on jatti

New Jatti attitude status in punjabi , punjabi status on jatti


" ਮੈ #ਦੇc Munda💃 #pind ਦਾ na ਮਹਿੰਗੇmere #ਬੂਟ 👟 kude !!ਜੋ Rabb dinda🌚 ਚੁਪ kr😉 ਕੇ Pa ਲੲੀਦਾ Yaar👨odà Bda #Cute ਕੁੜe 😉 !!"


" ਲਾ ਕੰਨਾਂ👂 ਦੇ ਵਿੱਚ HeadPhone📞 । ਤੂੰ ਨਾਲ ਢੱਕ😟 ਲਏ ਚੁੰਨੀ🏂 ਦੇ ।ਦੇਵਾਂ ਸਲਾਹ ਦਿਲ ਛੋਟੇ💕 ਦੇ ਵਿੱਚ ਯਾਰ👬 ਬਹੁਤੇ ਨੀ ਤੁੰਨੀ ਦੇ ..""

"ਦੋ ਦਿਨ ਲਾ ਕੇ ਤੂੰ Chandigarh ਬਣੇLandlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ""

F Jatti attitude status in punjabi , punjabi status on jatti

"ਖਾਂਦੇ ਪੀਂਦੇ🍾 ਘਰਾਂ🏡 ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ..........YaarA ਨੂੰ tU ਗਲੀਆਂ 'ਚ' 🏃ਰੋਲਦੇ, ਏਡੀ ਤੂੰ ਹੀਰ 🙎ਵੀ ਨਹੀ !!!👌👌👌"

" Eh ਵਹਿਮ Ae ਤੇਰੇ Dil ਦਾ Assi ਕਿਸੇ Hor ਦੇ Ho ਜਾਂਵਾਂਗੇ ,,,ਜਿੰਨੀਆਂ ਤਨ ਮੇਰੇ ਤੇ ਲਗੀਆਂ, ਤੇਰੇ ਇਕ ਲਗੀ ਤਾ ਤੂੰ ਜਾਣੇ"

 High Heel 👠 ਤੋਂ ਪਰਹੇਜ ਅਾ ……ਤੁਹਾਡੀ cute ਭਾਬੀ ਨੂੰ ਤਾਂ ਪੰਜਾਬੀ ਜੁੱਤੀ ਦਾ Craze ਅਾ ….."

E Jatti attitude status in punjabi , punjabi status on jatti


ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ"


ਤੇਨੂੰ ਲੱਗਦਾ ਤੇਰੀ High Personality ਅਗੇ ਕੋਈ ਕੱਖ ਵੀ ਨਹੀਂ👎,ਤੇਰੇ ਤੋਂ ਵੀ ਸੋਹਣੇ👌ਨਾਲ ਕਰਵਾਉ ਵਿਆਹ ਇਸ ਵਿਚ ਕੋਈ ਸ਼ੱਕ ਨਹੀਂ.."
Girl shayari images


ਵੇ ਤੂੰ ਸਮਝੀ ਨਾ ਆਕੜ…….ਏ ਤਾ ਟੌਹਰ👌 ਤੇਰੀ ਮੁਟਿਆਰ ਦੀ ..ਜਦੌ ਮੇਰੇ ਨਾਲ ਤੁਰੇਗਾ 👫ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ….."


ਮੈਂ ਬੋਲ ਵੀ ਸਕਦੀ ਆ ਤੇ ਜਿਆਦਾ ਬੋਲਣ ਵਾਲਿਆਂ ਦਾ ਮੂੰਹ ਵੀ ਤੋੜ ਸਕਦੀ ਆ।"


ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗਾ ਜਿਸਨੂੰ maggie ਤੇ noodles ਤੱਕ ਨਹੀਂ ਬਨਾਨੇ ਆਉਂਦੇ।"

D Jatti attitude status in punjabi , punjabi status on jatti


ਇੱਕ ਕੁੜੀ ਸਭ ਕੁਛ ਸ਼ੇਅਰ ਕਰ ਸਕਦੀ ਆ, ਪਰ ਉਹ ਜਿਸ ਨਾਲ ਪਿਆਰ ਕਰਦੀ ਆ ਉਸ ਇਨਸਾਨ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੀ"


ਕਰਦੇ ਹਾਂ ਪਿਆਰ ਤੇਨੂੰ ਜਾਨੋ ਵਧ ਕੇ , ਗਲ ਕਦੇ ਕੋਈ ਦਿਲ ਚ ਲਕੋਈ ਨਾ, ਤੇਨੂੰ ਚਾਹੁਣ ਵਾਲੇ ਤਾਂ ਬਥੇਰੇ ਹੋਣਗੇ , ਪਰ ਸਾਡਾ ਤੇਰੇ ਤੋ ਬਗੈਰ ਕੋਈ ਨਾ…"


Karde Han Pyar Tenu Jaano Wadh Ke, Gal Kade Koi Dil Ch Lakoi Na, Tenu Chaun Wale Tan Bathere Honge, Par Sada Jaane Tere To Wagair Koi Na"

Mere Bare Ena Na Soch Mundeya, Jatti Facebook Te Aundi Aa, Par Inbox Ch Nahi"

C Jatti attitude status in punjabi , punjabi status on jatti


ਵੇ ਜੱਟੀ ਤੇਰੇ ਪਿਛੇ ਮਰਜੂ ਇਹ ਮੇਰੀ ਸੋਚ ਨਹੀਂ। .. ਤੂੰ ਮੁੰਡਿਆ ਮੇਨੂੰ ਪੱਟੇ ਏਡੀ ਤੇਰੀ approach ਨਹੀਂ"


Ve Jatti Tere Piche Marju Eh Meri Soch Nahi, Tu Mundeya Mainu Patte, Edi Teri Approach Nahi..!!"


ਜਿਥੇ ਤੇਰਾ Over Confidence ਮੁੱਕ ਜਾਂਦਾ ਓਥੋਂ ਜੱਟੀ ਦਾ Confidence Start ਹੁੰਦਾ"


Jithe Tera Over Confidence Mukk Janda, Otho Jatti Da Confidence Start E Hunda"


ਧੀ ਹਾਂ ਸਰਦਾਰਾਂ ਦੀ , ਤਾਂਹੀ ਬਾਕੀਆਂ ਤੋ ਸ਼ੋਂਕ ਥੋੜੇ ਵਖਰੇ ਨੇ , ਇਕ ਤਾਂ cute look ਲਗਦੀ ਪੰਜਾਬੀ ਸੂਟ ਵਿੱਚ , ਦੂਜੇ ਅੱਤ ਕਰਾਉਂਦੇ ਮੇਰੇ ਨਖਰੇ ਨੇ"

B Jatti attitude status in punjabi , punjabi status on jatti


Dhee Han Sardaran Di, Tan Hi Bakian To Shaunk Thode Wakhre Ne, Ik Tan Cute Look Lagdi Punjabi Suit Vich, Duje Att Karaunde Mere Nakhre Ne"


ਜੱਟੀ ਦੀ ਚੜਾਈ ਦਾ ਅੰਦਾਜ਼ਾ ਤੂੰ ਆਪੇ ਲਾ ਲੈ ਸੋਹਨਿਆ ਕਿ ਜਿਨ੍ਹਾ ਨੂੰ ਤੂੰ ਸਲਾਮ ਕਰਦਾ ਓਹ ਮੇਨੂ ਕਰਦੇ ਨੇ ਸਲਾਮ ਸੋਹਨਿਆ"


Tu Jatti De Naseeb Ch Nahi Tan Ki Hoya, Jihde Bhi Naseeb Ch Aan, Ohnu “Tension” Mubarak"

A Jatti attitude status in punjabi , punjabi status on jatti

Sappan Da Bhulekha Pawe Meri Gutt Da, Bura Haal Hoya Ni Jattan De Putt Da"
Jatti attitude shayari images


ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ…ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ.."


🚶ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ👫 ਰਿਸਤਾ ਖਾਸ ਨਹੀ ਹੁਂਦਾ, ਤੁਸੀ ❤ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ🙇 ਨਹੀ ਹੁਂਦਾ….."


ਜੇਕਰ ਕੱਢਣਾ ਸੀ ਦਿਲੋ ਸਾਨੂੰ ਤਾਂ ਕੋਈ ਹੋਰ ਬਹਾਨਾ ਬਣਾ ਦੇਂਦਾ । ਬੇਵਫਾਈ ਦਾ ਦਿੱਤਾ ਕਿਉਂ ਤੂੰ ਖਿਤਾਬ ਸਾਨੂੰ ।ਭਾਵੇ ਹੋਰ ਕੋਈ  ਇਲਜਾਮ ਲਗਾ ਦੇਂਦਾ ।😐😯 "        


ਜਾਣੇ ਕਿਉ ਇਹ ਅੱਖਾ ਕਿਸਦੇ ਰਾਹਾਂ ਵਿਚ  ਰੁਲੀਆ ਨੇ ਉਸਦੇ ਆਉਣ ਦੀਆ ਆਸਾਂ ਤੇ ਉਮੀਦਾਂ ਇੰਨੀ ਜੋਰ ਨਾਲ ਟੁੱਟੀਆ ਕਿ  ਨੇ ਜੋ ਫਿਰ ਨਾ ਕਦੇ ਜੁੜੀਆ ਨਹੀ 😊 "                        


ਹੁਣ ਨਹੀ ਕਰਦੇ ਅਸੀ ਆਪਣੇ ਦਰਦ ਨੂੰ ਬਿਆਨ ਜੇ ? ਦਰਦ ਖੁਦ ਆਪ ਹੀ ਸਹਿਣਾ ਹੈ ਤਾਂ ਲੋਕਾ ਦੇ ਸਾਹਮਣੇ ਇਹ ਤਮਾਸ਼ਾ ਕਿਉ ਕਰਨਾ    "    


ਵੇ ਮੈ ਉਹਨਾਂ ਵਿਚੋਂ ਨਹੀਂ ਜੋ ਡੁੱਲ ਜਾਂਦੀਆਂ ਨੇ ਮੁੰਡੇ ਦੀਆਂ ਕੋਠੀਆਂ ਕਾਰਾਂ ਤੇ , ਵੇ ਮੈਂ ਉਹਨਾਂ ਵਿਚੋਂ ਵੀ ਨਹੀਂ ਜੋ ਡੁੱਲਦੀਆਂ ਨੇ ਪੋਂਡ ਤੇ ਡਾਲਰਾ ਤੇ ,ਵੇ ਮੈਂ ਤਾਂ ਉਹਨਾਂ ਵਿਚੋਂ ਹਾਂ ਜੋ ਮਰਦੀ ਏ ਸੱਚੇ ਪਿਆਰਾ ਤੇ........     "  
Married girl attitude pic
ਯਾਦ ਆਈ frnda ਦੀ ਆਈ ਹੈ ਤੜਕੇ , ਯਾਦਾਂ ਦੇ ਵਰਕੇ ਫੋਲੇ ਮੈਂ ਸਾਰੇ , ਅੱਖਾਂ ਗਿਲੀਆਂ ਹੋਈਆਂ ਨੇ , ਬੁੱਲ੍ਹਾਂ ਤੇ ਹਾਸਾ ਉਹ ਦਿਨ ਪਿਆਰੇ..   "          


            ਪਿਆਰ ਦੀ ਡੋਰ ਸਜਾਈ ਰੱਖੀ , ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ , ਕੀ ਲੈਣਾ ਇਸ ਦੁਨੀਆਂ ਤੋਂ ,ਬਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ......"


ਦੁਨੀਆਂ ਨਾਲ ਨਹੀ ਮਿਲਦੀ ਪਸੰਦ ਸਾਡੀ ਅਸੀ ਵੱਖਰਾ ਕੁਝ ਪਸੰਦ ਕਰਦੇ ਹਾਂ ਇਹ ਰੰਗ ਰੂਪ ਤਾਂ ਰੱਬ ਦੀਆਂ ਦਾਤਾਂ ਨੇਅਸੀ ਤਾਂ ਮਿੱਠੇ ਬੋਲਾਂ ਵਾਲਿਆਂ 'ਤੇ ਮਰਦੇ ਹਾਂ??       "   


ਤਾਰਿਆਂ ਨੂੰ ਤੋੜਨ ਦੀ ਗੱਲ ਹਰ ਕੋਈ ਕਰਦਾ , ਹਕੀਕਤ ਵਿੱਚ  ਤੋੜ ਕੇ ਕੋਈ ਨਹੀਂ ਲਿਆਂਦਾ , ਝੂਠਾ ਪਿਆਰ ਤਾਂ ਹਰ ਕੋਈ ਕਰਦਾ , ਪਰ ਸੱਚਾ ਪਿਆਰ ਏਸ ਜੱਗ ਤੇ ਕੋਈ ਕੋਈ ਕਰਦਾ....."       

  
                ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ...ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ....ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ..ਦੁਨੀਆਂ ਵਿੱਚ ਕੁਝ ਖਾਸ ਹੀ ਚੇਹਰੇ ਹੁੰਦੇ ਨੇ."



Facebook shayari images, Ishika shayari images

ये भी जरूर पड़े--
हमारी पोस्ट. Jatti attitude status in punjabi ,   punjabi status on jatti पढ़ने के लिए धन्यवाद इसी तरह की अच्छी अच्छी पोस्ट पाने के लिए हमारी वेबसाइट www.paglistatus.com or www.akadstatus.com  से जुड़े रहे l

Post a Comment

0 Comments